3:36 pm : 14.Dec.2018
Waheguru Icon

CT-University 

English Site 

Drug-Capt-Only

IH-Honours

PUDA-Capt-Ad

English Site 

ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਚੱਲ ਵੱਸੇ

Kuldip Nayyar is deadਯੈੱਸ ਪੰਜਾਬ

ਨਵੀਂ ਦਿੱਲੀ, 23 ਅਗਸਤ, 2018-

ਪ੍ਰਸਿੱਧ ਪੱਤਰਕਾਰ, ਨਾਮਵਾਰ ਕਾਲਮਨਵੀਸ, ਲੇਖ਼ਕ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਸ੍ਰੀ ਕੁਲਦੀਪ ਨਈਅਰ ਦਾ ਦਿਹਾਂਤ ਹੋ ਗਿਆ ਹੈ।

 

95 ਸਾਲਾ ਸ੍ਰੀ ਨਈਅਰ ਨੇ ਅੱਜ ਦਿੱਲੀ ਦੇ ਇਕ ਹਸਪਤਾਲ ਵਿਖੇ ਆਖ਼ਰੀ ਸਾਹ ਲਏ ਜਿੱਥੇ ਉਹ ਇਲਾਜ ਲਈ ਦਾਖ਼ਲ ਸਨ।

 

ਉਹਨਾਂ ਦਾ ਅੰਤਿਮ ਸਸਕਾਰ ਵੀਰਵਾਰ ਦੁਪਹਿਰ 1 ਵਜੇ ਲਡਸਧੀ ਰੋਡ ਸ਼ਮਸ਼ਾਨ ਘਾਟ, ਦਿੱਲੀ ਵਿਖ਼ੇ ਕੀਤਾ ਜਾਵੇਗਾ।

 

Punjabi Site 

WhatsApp-Advertisement

Punjab & Around

YP Videos Gallery

Click Here For More Videos