5:25 pm : 17.Feb.2019
Waheguru Icon

English Site 

ਮੁੱਖ ਖ਼ਬਰਾਂ

Capt-Cheating-Ad

Capt-IEC-Vans-NEW-Ad

Capt-GGS-English

English Site 

ਸੁਖਪਾਲ ਖਹਿਰਾ ਵੱਲੋਂ ਪੰਜਾਬੀ ਏਕਤਾ ਪਾਰਟੀ ਦੇ ਬੁਲਾਰਿਆਂ ਦੀ ਸੂਚੀ ਜਾਰੀ

Sukkhpal Singh Khairaਚੰਡੀਗੜ੍ਹ, 12 ਜਨਵਰੀ, 2019:

ਜਾਰੀ ਕਰਦੇ ਹੋਏ ਪੰਜਾਬੀ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਖਹਿਰਾ ਨੇ ਪਾਰਟੀ ਬੁਲਾਰਿਆਂ ਦੀ ਸੂਚੀ ਜਾਰੀ ਕੀਤੀ ਜੋ ਕਿ ਪੰਜਾਬੀ ਏਕਤਾ ਪਾਰਟੀ ਦੇ ਆਦਰਸ਼ਾਂ ਅਤੇ ਵਿਚਾਰਧਾਰਾ ਨੂੰ ਜਨਤਾ ਸਾਹਮਣੇ ਪੇਸ਼ ਕਰਨਗੇ।

 

ਖਹਿਰਾ ਨੇ ਕਿਹਾ ਕਿ ਪਾਰਟੀ ਨੇ ਇਹਨਾਂ ਸਾਰਿਆਂ ਨੂੰ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਦੇ ਨਾਲ ਨਾਲ ਸੋਸ਼ਲ ਮੀਡੀਆ ਉੱਪਰ ਵੀ ਪਾਰਟੀ ਦੇ ਨੁਮਾਂਇੰਦੇਆਂ ਵਜੋਂ ਕੰਮ ਕਰਨ ਦੇ ਅਧਿਕਾਰ ਦਿੱਤੇ ਹਨ।

 

ਉਹਨਾਂ ਕਿਹਾ ਕਿ ਸਾਡੇ ਸਾਰੇ ਪਾਰਟੀ ਬੁਲਾਰੇ ਪੜੇ ਲਿਖੇ ਅਤੇ ਜਾਣੇ ਪਹਿਚਾਣੇ ਚਿਹਰੇ ਹਨ ਜਿਹਨਾਂ ਵਿੱਚਤ ਜਰਬੇ ਦੇ ਨਾਲ ਨਾਲ ਨੋਜਵਾਨੀ ਦੀ ਝਲਕਵੀ ਹੈ।

 

ਫਓਫ ਬੁਲਾਰਿਆਂ ਦੀ ਸੂਚੀ ਹੇਠ ਅਨੁਸਾਰ ਹੈ:

 

1. ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਪੀਐਚ.ਡੀ, ਸਾਬਕਾ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ, ਪੰਜਾਬ ਦੇ ਪਾਣੀ ਦੇ ਮੁੱਦੇ ਸਮੇਤ ਅੱਧੇ ਦਰਜਨ ਕਿਤਾਬਾਂ ਦੇ ਲੇਖਕ

 

2. ਗੁਰਪ੍ਰੀਤ ਸਿੰਘ ਸੰਧੂ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ

 

3. ਬੂਟਾ ਸਿੰਘ ਬੈਰਾਗੀ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈ ਕੋਰਟ

 

4. ਸੁਖਦੀਪ ਸਿੰਘ ਅਪਰਾ ਨੌਜਵਾਨ ਨੇਤਾ ਜਲੰਧਰ

 

5. ਡਾ. ਸੁਰਿੰਦਰ ਕੰਵਲ ਬੀ.ਐਮ.ਐਸ. ਅੰਮ੍ਰਿਤਸਰ

 

6. ਪ੍ਰੋ. ਗਨੂਰ ਸਿੰਘ ਕੋਮਲ ਯੁਵਾ ਲੀਡਰ ਲੁਧਿਆਣਾ

 

7. ਸਿਮਰਨਜੀਤ ਕੌਰ ਐਡਵੋਕੇਟ ਪਠਾਨਕੋਟ 

ਮੁੱਖ ਖ਼ਬਰਾਂ

Punjabi Site 

 

WhatsApp-Advertisement

 

ਅੱਜ ਨਾਮਾ

ਵੀਡੀਉ ਗੈਲਰੀ2

Click Here For More Videos