10:54 pm : 19.Mar.2019
Waheguru Icon

ਮੁੱਖ ਖ਼ਬਰਾਂ

IH-Honours

English Site 

ਬੱਬੀ ਬਾਦਲ ਤਾਈਕਵਨਡੋ ਐਸੋਸੀਏਸਨ ਜਿਲ੍ਹਾ ਮੋਹਾਲੀ ਦੇ ਪ੍ਰਧਾਨ ਬਣੇ

Babbi-Badal-Mohaliਮੋਹਾਲੀ, 11 ਜਨਵਰੀ, 2019 -

ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਪੰਜਾਬ ਤਾਈਕਵਨਡੋ ਐਸੋਸੀਏਸਨ ਵੱਲੋਂ ਜਿਲ੍ਹਾ ਮੋਹਾਲੀ ਦਾ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਤੇ ਐਸੋਸੀਏਸਨ ਦੇ ਜਨਰਲ ਸਕੱਤਰ ਵਿਨੋਦ ਕੁਮਾਰ ਨੇ ਬੱਬੀ ਬਾਦਲ ਨੂੰ ਪੰਜਾਬ ਐਸੋਸੀਏਸਨ ਵੱਲੋਂ ਜਾਰੀ ਨਿਯੁਕਤੀ ਪੱਤਰ ਦਿੱਤਾ। ਵਿਨੋਦ ਕੁਮਾਰ ਨੇ ਕਿਹਾ ਕਿ ਬੱਬੀ ਬਾਦਲ ਜੀ ਨੂੰ ਉਹਨਾਂ ਦੀਆਂ ਖੇਡ ਪ੍ਰੇਮ ਨੂੰ ਮੁੱਖ ਰੱਖਦਿਆਂ ਜਿਲ੍ਹਾ ਮੋਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਬੱਬੀ ਬਾਦਲ ਨੇ ਕਿਹਾ ਕਿ ਸਾਡੇ ਲਈ ਬਹੁਤ ਚਿੰਤਾ ਦੀ ਗੱਲ ਹੈ ਕਿ 130 ਕਰੋੜ ਅਬਾਦੀ ਵਾਲੇ ਦੇ੪ ਵਿੱਚੋਂ ਅੰਤਰਰਾਸਟਰੀ ਪੱਧਰ ਤੇ ਮੈਡਲ ਜਿੱਤਣ ਵਾਲੇ ਉਗਲੀਆਂ ਤੇ ਗਿਣੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਖਾਸ ਕਰ ਪੰਜਾਬੀਆਂ ਨੇ ਫੌਜ ਦੇ ਨਾਲੑਨਾਲ ਖੇਡਾਂ ਅਤੇ ਖੇਤੀ ਵਿੱਚ ਦੇ੪ ਦਾ ਨਾਮ ਰੋ੪ਨ ਕੀਤਾ ਹੈ ਪਰ ਉਹ ਅੱਜ ਨf੪ਆ ਖਿਲਾਫ ਲੜ੍ਹਾਈ ਲੜ੍ਹ ਰਿਹਾ ਹੈ। ਬੱਬੀ ਬਾਦਲ ਨੇ ਕਿਹਾ ਕਿ ਤਾਈਕਵਨਡੋਂ ਖੇਡਾਂ ਨੂੰ ਮੋਹਾਲੀ ਜਿਲ੍ਹੇ ਵਿੱਚ ਉਤਸਾਹਿਤ ਕਰਨ ਲਈ ੪ਹਿਰਾਂ ਪਿੰਡਾਂ ਤੇ ਸਕੂਲਾਂ ਵਿੱਚ ਕੋਚ ਮੁਹਇੰਆ ਕਰਵਾਏ ਜਾਣਗੇ ਤਾਂ ਜੋ ਕਿ ਨੌਜਵਾਨਾਂ ਨੂੰ ਤਾਈਕਵਨਡੋ ਖੇਡਾਂ ਵਿੱਚ ਇੰਟਰਨੈਸਨਲ ਲੇਵਲ ਤੇ ਉਤ੪ਾਹਿਤ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਨਾਲ ਰਣਜੀਤ ਸਿੰਘ ਬਰਾੜ੍ਹ, ਜਗਤਾਰ ਸਿੰਘ ਘੜੂੰਆ, ਕੰਵਲਜੀਤ ਸਿੰਘ, ਜਸਰਾਜ ਸਿੰਘ ਸੋਨੂੰ ਆਦਿ ਹਾਜਰ ਸਨ।

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos