11:12 pm : 19.Mar.2019
Waheguru Icon

English Site 

ਮੁੱਖ ਖ਼ਬਰਾਂ

IH-Honours

English Site 

ਫਸਿਆ ਪਿਆ ਕਸੂਤਾ ਸੀ ਸਾਧ ਪਹਿਲਾਂ, ਉਲਟਾ ਪੈ ਗਿਆ ਚੱਕਰ ਆ ਹੋਰ ਮੀਆਂ

Ram Rahimਅੱਜ-ਨਾਮਾ

ਫਸਿਆ ਪਿਆ ਕਸੂਤਾ ਸੀ ਸਾਧ ਪਹਿਲਾਂ,

ਉਲਟਾ ਪੈ ਗਿਆ ਚੱਕਰ ਆ ਹੋਰ ਮੀਆਂ।

 

ਪੱਤਰਕਾਰ ਦਾ ਇੱਕ ਸੀ ਕਤਲ ਹੋਇਆ,

ਕਰਿਆ ਜ਼ੁਲਮ ਸੀ ਸਾਧ ਨੇ ਘੋਰ ਮੀਆਂ।

 

ਪੀੜਤ ਟੱਬਰ ਦੁਹਾਈ ਸੀ ਬੜੀ ਪਾਈ,

ਸੁਣਦਾ ਕੋਈ ਨਾ ਕਦੀ ਸੀ ਸ਼ੋਰ ਮੀਆਂ।

 

ਸਾਧ ਸਰਕਾਰ ਦੇ ਤੱਕ ਸੀ ਪਹੁੰਚ ਵਾਲਾ,

ਕੱੱਟੀ ਆਖਰ ਨੂੰ ਗਈ ਉਹ ਡੋਰ ਮੀਆਂ।

 

ਆ ਗਿਆ ਆਖਰ ਕਾਨੂੰਨ ਦੀ ਚੱਬ ਥੱਲੇ,

ਦੋਸ਼ੀ ਦਿੱਤਾ ਗਿਆ ਸਾਧ ਕਰਾਰ ਮੀਆਂ।

 

ਫਸੇ ਹੋਏ ਨੂੰ ਫਟਕਣ ਦਾ ਰਾਹ ਨਹੀਓਂ,

ਰੋਇਆ ਹੋਣਾ ਦੁਹੱਥੜ ਤਾਂ ਮਾਰ ਮੀਆਂ।

 

-ਤੀਸ ਮਾਰ ਖਾਂ

ਜਨਵਰੀ 12, 2019

ਮੁੱਖ ਖ਼ਬਰਾਂ

Punjabi Site 

WhatsApp-Advertisement

 

 

ਅੱਜ ਨਾਮਾ

ਵੀਡੀਉ ਗੈਲਰੀ

Click Here For More Videos